ਰੱਤੀ ਦੋ ਤਰ੍ਹਾਂ ਦੀ ਹੁੰਦੀ ਹੈ , ਇੱਕ ਚਿੱਟੀ ਇੱਕ ਲਾਲ | ਇਹਦਾ ਮੁੰਹ ਕਾਲੇ ਰੰਗ ਦਾ ਹੁੰਦਾ ਹੈ | ਲਾਲ ਰੱਤੀ ਜ਼ਹਿਰੀਲੀ ਹੁੰਦੀ ਹੈ , ਪਰ ਚਿੱਟੀ ਰੱਤੀ ਦਵਾਈਆਂ ਵਿੱਚ ਵਰਤੀ ਜਾਂਦੀ ਹੈ | ਲਾਲ ਰੱਤੀ ਵੱਡੀ ਹੋਵੇ ਜਾਂ ਛੋਟੀ ਉਹਦਾ ਵਜਨ ਬਰਾਬਰ ਹੀ ਹੁੰਦਾ ਹੈ , ਇਸ ਕਰਕੇ ਇਹਨਾਂ ਨੂੰ ਪਹਿਲਾਂ ਵਜ਼ਨ ਕਰਨ ਵਾਸਤੇ ਵਰਤਿਆ ਜਾਂਦਾ ਸੀ, ਪਰ ਬਾਦ ਵਿੱਚ ਸਰਕਾਰ ਨੇ ਪਬੰਦੀ ਲਗਾ ਦਿੱਤੀ | ਖਸਖਸ ਦੇ 8 ਦਾਣਿਆਂ ਨੂੰ ਇੱਕ ਚੌਲ ਦੇ ਬਰਾਬਰ , 8 ਚੌਲਾਂ ਨੂੰ ਇੱਕ ਰੱਤੀ ਦੇ ਬਰਾਬਰ , 8 ਰੱਤੀਆਂ ਦਾ ਇੱਕ ਮਾਸਾ ਤੇ ਬਾਰਾਂ ਮਾਸਿਆਂ ਦਾ ਇੱਕ ਤੋਲਾ ਹੁੰਦਾ ਸੀ | ਹੁਣ ਇੱਕ ਤੋਲਾ ਦਸ ਗ੍ਰਾਮ ਦਾ ਹੈ |
Thursday, 19 March 2015
New
ਰੱਤੀ \ ਇੰਦਰਜੀਤ ਕਮਲ
About Inderjeet Kamal
A homeopath by profession. A writer by passion.
Subscribe to:
Post Comments (Atom)
No comments:
Post a Comment