ਇੱਕ ਵਾਰ ਸਾਡੇ ਸ਼ਹਿਰ ਪੱਟੀ ਵਿੱਚ ਰੌਲਾ ਪਾਈ ਗਿਆ ਕਿ ਸ਼ਹਿਰ ਵਿੱਚ ਪੁੱਠੇ ਪੈਰਾਂ ਵਾਲੀ ਚੁੜੇਲ ਘੁੰਮਦੀ ਹੈ , ਸਾਡੇ ਸਮਾਜ ਵਿੱਚ ਇਲਾਜ ਦੱਸਣ ਵਾਲੇ ਵੀ ਨਾਲ ਹੀ ਹੁੰਦੇ ਹਨ , ਇਹ ਵੀ ਚਰਚਾ ਹੋ ਗਈ ਕਿ ਜਿਹੜਾ ਆਪਣੇ ਘਰ ਦੇ ਬਾਹਰ ਨਿੰਮ ਦੇ ਪੱਤੇ ਬੰਨ੍ਹਗਾ ਉਹਦੇ ਘਰ ਚੁੜੇਲ ਨਹੀਂ ਆਏਗੀ , ਇੱਕ ਘਰ ਵਿੱਚ ਕਈ ਕਿਰਾਏਦਾਰ ਰਹਿੰਦੇ ਸਨ ਸਾਰਿਆਂ ਨੇ ਆਪਣੇ ਆਪਣੇ ਹਿੱਸੇ ਦੇ ਪੱਤੇ ਮੁੱਖ ਦਰਵਾਜ਼ੇ ਤੇ ਬੰਨ੍ਹ ਦਿੱਤੇ
ਦਰਵਾਜ਼ੇ ਤੇ ਵਾਹਵਾ ਰੌਨਕ ਜਿਹੀ ਲੱਗ ਗਈ ਲੰਘਦੇ ਖੁਸਰਿਆਂ ਨੇ ਸਮਝਿਆ ਘਰ ਦੇ ਬਾਹਰ ਸ਼ਰੀਂਹ ਬੰਨ੍ਹੇ ਨੇ ਜਰੁਰ ਮੁੰਡਾ ਹੋਇਆ ਏ
ਤੇ ਖੁਸਰੇ ਨਚਣ ਲੱਗੇ
ਦਰਵਾਜ਼ੇ ਤੇ ਵਾਹਵਾ ਰੌਨਕ ਜਿਹੀ ਲੱਗ ਗਈ ਲੰਘਦੇ ਖੁਸਰਿਆਂ ਨੇ ਸਮਝਿਆ ਘਰ ਦੇ ਬਾਹਰ ਸ਼ਰੀਂਹ ਬੰਨ੍ਹੇ ਨੇ ਜਰੁਰ ਮੁੰਡਾ ਹੋਇਆ ਏ
ਤੇ ਖੁਸਰੇ ਨਚਣ ਲੱਗੇ
No comments:
Post a Comment