ਖੁਸ਼ਕਾ \ ਇੰਦਰਜੀਤ ਕਮਲ - Inderjeet Kamal

Latest

Wednesday, 25 February 2015

ਖੁਸ਼ਕਾ \ ਇੰਦਰਜੀਤ ਕਮਲ

ਮੇਰੇ ਕਿਰਾਏਦਾਰ ਨਾਈ ਨੇ ਦੁਕਾਨ ਕਾਫੀ ਕੁਵੇਲੇ ਖੋਲ੍ਹੀ ਤਾਂ ਮੈ ਪੁਛ ਲਿਆ
" ਮਾਸਟਰ ਜੀ, ਕੀ ਗੱਲ ਅੱਜ ਬੜੀ ਦੇਰ ਕਰਤੀ ? "
ਉਹਨੇ ਕਿਹਾ "ਕਿਸੇ ਦੇ ਘਰ ਖਾਣਾ ਸੀ ਉਥੇ ਛੋਲੇ ਤੇ ਖੁਸ਼ਕਾ ਬਣਾ ਕੇ ਆਇਆ ਹਾਂ
ਅਗਰ ਖਾਣਾ ਚਾਹੋ ਤਾਂ ਲੈ ਕੇ ਵੀ ਆਇਆ ਹਾਂ "
ਮੈਂ ਥੋੜੀ ਦੇਰ ਪਹਿਲਾਂ ਹੀ ਰੋਟੀ ਖਾਧੀ ਸੀ, ਪਰ ਖ਼ੁਸ਼ਕਾ ਸੁਣ ਕੇ ਚਖਣ ਦੀ ਚਾਹਤ ਜਾਗ ਗਈ
ਦਸੋ ਖ਼ੁਸ਼ਕਾ ਕੀ ਹੈ ?
ਜਦੋਂ ਉਹ ਲੈਕੇ ਆਇਆ ਤਾਂ ਪਤਾ ਲੱਗਾ ਕਿ ਚੌਲਾਂ ਨੂੰ ਉਬਾਲ ਕੇ ਪਿਛ ਉਤਾਰਨ ਤੋਂ ਬਾਦ ਬਚੇ ਚੌਲਾਂ ਨੂੰ ਖੁਸ਼ਕਾ ਕਹਿੰਦੇ ਹਨ |

No comments:

Post a Comment