ਤੋਤਾ ਸਿੰਘ ਮੰਤਰੀ ਬਣ ਗਿਆ
ਉਹਦੇ ਇੱਕ ਲੰਗੋਟੀਆ ਯਾਰ
ਨੂੰ ਇੱਕ ਕਾਗਜ਼ ਉੱਤੇ
ਮੰਤਰੀ ਦੇ ਦਸਤਖਤ ਚਾਹੀਦੇ ਸਨ
ਉਹਦੇ ਦਫਤਰ ਪੰਹੁਚ ਗਿਆ
ਤੇ ਗਾਰਡ ਨੂੰ ਕਹਿੰਦਾ ,
" ਤੋਤਾ ਅੰਦਰ ਹੀ ਹੈ ?"
ਗਾਰਡ ਹੈਰਾਨ ਜਿਹਾ ਹੋਕੇ ਕਹਿੰਦਾ ,
" ਕੀ ਕੰਮ ਹੈ ?"
" ਕੁਝ ਨਹੀਂ , ਬੱਸ ਆਹ ਕਾਗਤ ਜਿਹੇ ਤੇ
ਥੋੜੀ ਚੁੰਝ ਜਿਹੀ ਮਰਵਾਉਣੀ ਏ "
ਉਹਦੇ ਇੱਕ ਲੰਗੋਟੀਆ ਯਾਰ
ਨੂੰ ਇੱਕ ਕਾਗਜ਼ ਉੱਤੇ
ਮੰਤਰੀ ਦੇ ਦਸਤਖਤ ਚਾਹੀਦੇ ਸਨ
ਉਹਦੇ ਦਫਤਰ ਪੰਹੁਚ ਗਿਆ
ਤੇ ਗਾਰਡ ਨੂੰ ਕਹਿੰਦਾ ,
" ਤੋਤਾ ਅੰਦਰ ਹੀ ਹੈ ?"
ਗਾਰਡ ਹੈਰਾਨ ਜਿਹਾ ਹੋਕੇ ਕਹਿੰਦਾ ,
" ਕੀ ਕੰਮ ਹੈ ?"
" ਕੁਝ ਨਹੀਂ , ਬੱਸ ਆਹ ਕਾਗਤ ਜਿਹੇ ਤੇ
ਥੋੜੀ ਚੁੰਝ ਜਿਹੀ ਮਰਵਾਉਣੀ ਏ "
No comments:
Post a Comment