ਇੱਕ ਜ਼ਰੂਰੀ ਸਲਾਹ \ ਇੰਦਰਜੀਤ ਕਮਲ - Inderjeet Kamal

Latest

Monday, 23 February 2015

ਇੱਕ ਜ਼ਰੂਰੀ ਸਲਾਹ \ ਇੰਦਰਜੀਤ ਕਮਲ

ਦੇਸ਼ ਦੇ ਕਈ ਹਿੱਸਿਆਂ ਵਿੱਚ  Swine Flu ਦਾ ਕਹਿਰ ਜ਼ੋਰਾਂ ਤੇ ਹੈ , ਜਿਸ ਕਾਰਣ ਜਨਸਧਾਰਨ ਵਿੱਚ ਦਹਿਸ਼ਤ ਦਾ ਮਾਹੌਲ ਹੈ | ਮੇਰੀ ਸਾਰੇ ਦੋਸਤਾਂ ਨੂੰ ਸਲਾਹ ਹੈ ਦਹਿਸ਼ਤ ਵਿੱਚ ਆ ਕੇ ਕੋਈ ਹੋਰ ਨੁਕਸਾਨ ਨਾ ਕਰ ਲੈਣਾ | ਅਗਰ ਕੋਈ ਅਨਜਾਣ ਵਿਅਕਤੀ ਤੁਹਾਨੂੰ Swine Flu 
 ਤੋਂ ਬਚਣ ਲਈ ਕੋਈ ਦਵਾਈ ਪਿਆਉਣ ਆਉਂਦਾ ਹੈ ਤਾਂ ਪੂਰੇ ਸਤਰਕ ਰਹਿਕੇ ਉਹਦੇ ਬਾਰੇ ਚੰਗੀ ਤਰ੍ਹਾਂ ਪੜਤਾਲ ਕਰਕੇ ਹੀ ਅਗਲਾ ਕਦਮ ਚੁੱਕੋ ਬੇਸ਼ਕ ਉਹ ਆਪਣੇ ਆਪ ਨੂੰ ਸਰਕਾਰੀ ਅਧਿਕਾਰੀ ਵੀ ਕਿਓਂ ਨਾ ਦੱਸਦਾ ਹੋਵੇ |
ਹੋ ਸਕਦਾ ਹੈ ਕੋਈ ਗੈਰ ਸਮਾਜਿਕ ਅਨਸਰ ਇਸ ਭੇਸ ਵਿੱਚ ਆਕੇ ਕਿਸੇ ਨੂੰ ਬੇਹੋਸ਼ੀ ਦੀ ਦਵਾਈ ਪਿਆਕੇ ਲੁੱਟਮਾਰ ਦੀ ਵਾਰਦਾਤ ਕਰ ਜਾਵੇ | ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਆਪਣੇ ਆਪ ਕੋਈ ਦਵਾਈ ਨਾ ਲਓ |
ਸਹਿਮਤ ਹੋ ਤਾਂ share ਕਰੋ , ਤਾਂਕਿ ਵੱਧ ਤੋਂ ਵੱਧ ਲੋਕਾਂ ਨੂੰ ਇਹਦੇ ਪ੍ਰਤੀ ਜਾਗਰੁਕ ਕੀਤਾ ਜਾ ਸਕੇ |

No comments:

Post a Comment