ਇੱਕ ਦੁਕਾਨਦਾਰ ਕੋਲ ਇੱਕ ਨੌਕਰ ਸੀ ਜਿਹੜਾ ਨਾਂ ਮੰਦਾ ਸੀ
ਸਿਆਲ ਦੇ ਦਿਨ ਸਨ ਜਦੋਂ ਕੋਈ ਵਪਾਰੀ ਦੁਕਾਨਦਾਰ ਕੋਲ ਪੈਸੇ ਲੈਣ ਆਉਂਦਾ
ਦੁਕਾਨਦਾਰ ਕਹਿੰਦਾ ਕੀ
ਕੀ ਕਰੀਏ ਕੰਮ ਹੀ ਨਹੀ ਹੈ ਮੰਦੇ ਦੀ ਮਾਂ ਮਰੀ ਹੋਈ ਏ
ਮੰਦੇ ਨੂੰ ਬੜਾ ਗੁੱਸਾ ਆਵੇ ਪਰ ਕਰੇ ਕੁਝ ਨਾ
ਇੱਕ ਦਿਨ ਇੱਕ ਵਪਾਰੀ ਆ ਰਿਹਾ ਸੀ
ਮੰਦਾ ਕਹਿੰਦਾ ਲਾਲਾ ਜੀ ਇਹਨੂੰ ਮੈਂ ਜਵਾਬ ਦੇਊਂਗਾ
ਲਾਲਾ ਕਹਿੰਦਾ ਕੋਈ ਗੱਲ ਨਹੀਂ ਤੂੰ ਦੇਦੇ
ਵਪਾਰੀ ਆਇਆ ਮੰਦਾ ਕਹਿੰਦਾ
ਬਾਉਜੀ ਕੀ ਕਰੀਏ ਕੰਮ ਹੀ ਨਹੀਂ ਹੈ
ਮੰਦੇ ਨੇ ਲਾਲਾ ਜੀ ਦੀ ਮਾਂ ਮਾਰਕੇ ਰੱਖ ਦਿੱਤੀ ਏ
ਪੈਸੇ ਕਿਥੋਂ ਦਈਏ
ਲਾਲਾ ਮੰਦੇ ਦੇ ਮੂੰਹ ਵੱਲ ਵੇਖ ਰਿਹਾ ਸੀ

No comments:
Post a Comment