ਕਿਸੇ ਦੇ ਘਰ
ਪ੍ਰੋਗਰਾਮ ਤੇ ਗਏ , ਤੇਜਾ ਸਾਡੇ ਨਾਲ ਸੀ |ਉਹਨਾ ਰਾਤ ਨੂੰ ਸਾਡੇ ਸਾਉਣ ਦਾ ਪ੍ਰਬੰਧ ਇੱਕ ਖਾਲੀ ਪਏ
ਮਕਾਨ ਵਿੱਚ ਕਰ ਦਿੱਤਾ |
ਮੇਜਬਾਨ ਕਹਿੰਦਾ , “
ਸਵੇਰੇ ਆਕੇ ਸਾਡੇ ਬਾਥਰੂਮ ਚ ਨਹਾ ਲਿਓ ਪਰ
ਲੈਟਰੀਨ ਇੱਥੇ ਹੀ
ਹੈਗੀ ਏ |”
ਤੇਜਾ ਇੱਕ ਦੰਮ ਬੋਲ ਪਿਆ ,
“ ਨ ਨ ਨ ਨ ਨ
ਨਹਾਉਣ ਦੀ ਗੱਲ ਕੋਈ ਨਹੀਂ , ਪਰ ਆਹ ਲੈਟਰੀਨ
ਵਾਲੀ ਗੱਲ ਗਲਤ ਹੈ |
ਅਸੀਂ ਤਤ ਤ ਤ
ਤਰਕਸ਼ੀਲ ਹਾਂ , ਕ ਕ ਕ ਕ ਕ ਕ ਕੀਤੀ ਕਰਾਈ ਤੇ ਵਿ ਵਿ ਵਿ ਵਿਸ਼ਵਾਸ ਨਹੀਂ ਕਰਦੇ
ਤੁਸੀਂ ਆਪਣੀ ਚੁੱਕ
ਕੇ ਲੈ ਜਾਓ , ਲੈਟਰੀਨ ਅਸੀਂ ਆਪੋ ਆਪਣੀ
ਕਰਾਂਗੇ “
No comments:
Post a Comment