ਮੇਰੇ ਤਾਇਆ ਜੀ ਦਾ ਪੋਤਰਾ ਬੱਬੂ ਸ਼ੁਰੂ ਤੋਂ ਹੀ ਬਹੁਤ ਸ਼ਰਾਰਤੀ ਸੀ
ਤੇ ਰੋਜ਼ ਕਿਸੇ ਨਾ ਕਿਸੇ ਨਾਲ ਲੜ ਕੇ ਆਉਂਦਾ ਸੀ
ਜਦੋਂ ਵੀ ਕੋਈ ਸ਼ਿਕਾਇਤ ਲੈਕੇ ਉਹਨਾ ਦੇ ਘਰ ਆਉਂਦਾ ਤਾਂ ਉਹਦੇ ਭਾਪਾ ਜੀ ਉਹਨਾ ਦੇ ਘਰ ਉੱਗੀ ਇੱਕ ਧਰੇਕ ਦੀ ਅੰਗ੍ਰੇਜ਼ੀ ਦੇ V ਅੱਖਰ ਵਰਗੀ ਦੁਸਾਂਘੜ ਵਿੱਚ ਉਹਦੀ ਧੌਣ ਰੱਖ ਕੇ ਮਗਰੋਂ ਚਿੱਤੜਾਂ ਤੇ ਮਾਰਦੇ ਸਨ
ਇੱਕ ਦਿਨ ਅਸੀਂ ਸਾਰੇ ਵਿਹੜੇ ਵਿੱਚ ਬੈਠੇ ਸਾਂ ਕਿ ਬੱਬੂ ਭੱਜਾ ਭੱਜਾ ਆਇਆ ਤੇ ਧਰੇਕ ਦੀ ਦੁਸਾਂਘੜ ਵਿੱਚ ਧੌਣ ਰੱਖ ਕੇ ਕਹਿੰਦਾ
ਭਾਪਾ ਜੀ ਬੰਟੀ ਦੀ ਝਾਈ ਸ਼ਿਕਾਇਤ ਲੈਕੇ ਆਉਣ ਵਾਲੀ ਆ ਤੁਸੀਂ ਆਪਣਾ ਕੰਮ ਪਹਿਲਾਂ ਹੀ ਕਰ ਲਓ ਫਿਰ ਮੈ ਖੇਡਣ ਵੀ ਜਾਣਾ ਏ
ਅਸੀਂ ਸਾਰੇ ਹੱਸ ਹੱਸ ਕੇ ਦੂਹਰੇ ਹੋ ਗਏ

No comments:
Post a Comment