ਕਈ ਵਾਰ ਇੰਝ ਵੀ ਹੋ ਜਾਂਦਾ ਹੈ
ਮੇਰੇ ਨਾਲ ਪੂਰੇ ਇੱਕ ਸਾਲ ਬਾਦ ਹੋਇਆ
ਉਹਨੂੰ ਮਨਾਉਣ ਵਾਸਤੇ ਮੈਨੂੰ ਵੀ ਛੱਤ ਤੇ ਜਾਣਾ ਪਿਆ
ਹੋਇਆ ਇਵੇਂ
ਕਿ ਘਰ ਵਿੱਚ ਸਾਰੀ ਤਿਆਰੀ ਹੋ ਚੁੱਕੀ ਸੀ
ਪਰ ਘਰ ਵਿੱਚ ਵਿਹੜਾ ਨਾ ਹੋਣ ਕਰਕੇ
ਸਾਰਾ ਇੰਤਜ਼ਾਮ ਛੱਤ ਤੇ ਹੀ ਸੀ
ਇਸ ਕਰਕੇ ਮੈਨੂੰ ਵੀ
ਲੋਹੜੀ ਮਨਾਉਣ ਵਾਸਤੇ ਛੱਤ ਤੇ ਜਾਣਾ ਪਿਆ
No comments:
Post a Comment