- Inderjeet Kamal

Latest

Tuesday, 23 December 2014

ਤੇਜੇ ਦੀ ਵਹੁਟੀ ਕਹਿੰਦੀ , " ਓਏ ਹੋਏ ! ਆਹ ਚੂਹਿਆਂ ਨੇ ਤਾਂ ਮੇਰੀ ਜਾਨ ਖਾ ਲਈ ਏ |"
ਤੇਜਾ ," ਹੁਣ ਕਿਓਂ ਰੋ ਰੋ ਰੋ ਰੋ ਰੋਈ ਜਾਂਦੀ ਏ ! ਪੰਜਾਹ ਵਾਰ ਕਿਹਾ ਏ ਚੀ ਚੀ ਚੀ ਚੀ ਚੀ ਚੀ ਚੀਜਾਂ ਸੰਭਾਲ ਕੇ ਰੱਖਿਆ ਕਰ | ਤੈਨੂੰ ਅਲਮਾਰੀ ਕਾ ਕਾ ਕਾ ਕਾ ਕਾਹਦੇ ਵਾਸਤੇ ਲੈਕੇ ਦਿਤੀ ਏ , ਉਹਦੇ ਚ ਰੱਖ ਲੈਂਦੀ | ਚੱਲ ਹੁਣ ਚੁੱਪ ਕਰਕੇ ਸੌਂ ਜਾ , ਸਵੇਰੇ ਨਵੀਂ ਲਿਆਦੂੰ | " ਇੰਦਰਜੀਤ ਕਮਲ 

No comments:

Post a Comment