ਮੈਂ ਇੱਕ ਜਾਣਕਾਰ ਨੂੰ ਪੁੱਛਿਆ , " ਤੂੰ ਸ਼ਟਰਿੰਗ ਦਾ ਕੰਮ ਕਿਓਂ ਬੰਦ ਕਰ ਦਿਤਾ |"
ਕਹਿੰਦਾ , " ਦੋ ਤਿੰਨ ਵਾਰ ਘਟਨਾ ਹੋ ਗਈ , ਮੈਂ ਗਾਹਕ ਨੂੰ ਪੁੱਛਾਂ ਕੀ ਲੈਣ ਆਏ ਹੋ ? ਅੱਗੋਂ ਕਹੇ ਬਾਲਾ ਲੈਣ ਆਇਆ ਹਾਂ | ਮੈਂ ਕੰਮ ਹੀ ਬੰਦ ਕਰ ਦਿਤਾ | "
ਮੈਂ ਕਿਹਾ , " ਇਹਦੇ ਚ ਕੰਮ ਬੰਦ ਕਰਨ ਵਾਲੀ ਕਿਹੜੀ ਗੱਲ ਸੀ , ਜਿੱਥੇ ਬਾਲਾ ਕੰਮ ਕਰੂ ਲੋਕ ਬਾਲਾ ਹੀ ਲੈਕੇ ਜਾਣਗੇ ?"
ਕਹਿੰਦਾ , " ਉਹ ਗੱਲ ਨਹੀਂ ਗੱਲ ਹੋਰ ਹੈ |"
ਮੈਂ ਕਿਹਾ , "ਉਹ ਕੀ ?"

ਕਹਿੰਦਾ , " ਮੇਰੀ ਵਹੁਟੀ ਦਾ ਨਾਂ ਬਾਲਾ ਏ !!!! "
No comments:
Post a Comment