- Inderjeet Kamal

Latest

Tuesday, 23 December 2014

ਡਰ ਲਗਦਾ ਹੈ ਆਪਣੇ ਹੀ ਹਥਿਆਰਾਂ ਤੋਂ |
ਬਚਣਾ ਪੈਣੈ ਅੰਦਰਲੇ ਗੱਦਾਰਾਂ ਤੋਂ |
ਬਚਣ ਲਈ ਜੋ ਚਾਰਚੁਫੇਰੇ ਵਲੀਆਂ ਸਨ ,
ਖੌਫਜ਼ਦਾ ਹਾਂ ਉਹਨਾਂ ਹੀ ਦੀਵਾਰਾਂ ਤੋਂ |
ਪਲ ਪਲ ਮਗਰੋਂ ਚਿਹਰੇ ਬਦਲੀ ਜਾਂਦੇ ਨੇ ,
ਸ਼ਰਮਾਉਂਦਾ ਹਾਂ ਬਹੁ ਮੂੰਹੇ ਕਿਰਦਾਰਾਂ ਤੋਂ |
                   ਇੰਦਰਜੀਤ ਕਮਲ 

No comments:

Post a Comment