ਮੇਰੇ ਤਾਇਆ ਜੀ ਰੋਜਾਨਾ ਦਰਿਆ ਦੇ ਕੰਢੇ ਜਾਕੇ ਸੀਸ ਆਸਨ ਤੇ ਯੋਗਾ ਕਰਦੇ ਸਨ | ਇੱਕ ਦਿਨ ਬਰਸਾਤ ਹੋ ਰਹੀ ਸੀ , ਉਹ ਦੁਕਾਨ ਹੀ ਸੀਸ ਆਸਨ ਕਰਨ ਲੱਗ ਪਏ | ਇੱਕ ਨਿੱਕੀ ਜਿਹੀ ਕੁੜੀ ਦੂਕਾਨ ਤੇ ਕੋਈ ਸਮਾਨ ਲੈਣ ਆਈ ਤੇ ਉਹਨਾਂ ਨੂੰ ਸੀਸ ਆਸਨ ਕਰਦਿਆਂ ਵੇਖ ਕੇ ਡਰ ਕੇ ਭੱਜ ਗਈ | ਉਹਨੇ ਪਿੰਡ ਚ ਰੌਲਾ ਪਾ ਦਿੱਤਾ , " ਕੋਈ ਦਾਦੇ ਨੂੰ ਮਾਰ ਕੇ ਦੁਕਾਨ ਚ ਪੁੱਠਾ ਟੰਗ ਗਿਆ ਏ |" ਸਾਰਾ ਪਿੰਡ ਇਕੱਠਾ ਹੋ ਗਿਆ |
Saturday, 27 December 2014
New
ਸੀਸ ਆਸਨ \ਇੰਦਰਜੀਤ ਕਮਲ
About Inderjeet Kamal
A homeopath by profession. A writer by passion.
ਜਦੋਂ ਮੇਰੀ ਲੱਤ ਤੇ ਗੋਲੀ ਲੱਗੀ
Labels:
jokes,
Motivational Story,
punjabi humour,
punjabi joke,
ਹਾਸਰਸ,
ਹਾਸਾ,
ਕਪਿਲ ਸ਼ਰਮਾ,
ਚੁਟਕਲੇ,
ਜਦੋਂ ਮੇਰੀ ਲੱਤ ਤੇ ਗੋਲੀ ਲੱਗੀ
Subscribe to:
Post Comments (Atom)
No comments:
Post a Comment