ਇੱਕ ਇਹ ਕਲਾਕਾਰੀ ਵੀ \ ਇੰਦਰਜੀਤ ਕਮਲ
*****************
ਅਮਰੀਕਾ ਦੀ ਸਿਰਾਕਸ ਯੂਨੀਵਰਸਿਟੀ ਦੇ ਕਲਾ ਵਿਭਾਗ ਦੇ ਇੱਕ ਪ੍ਰੋਫੈਸਰ VAN AKEN ਨੂੰ ਵੱਖ ਵੱਖ ਤਰ੍ਹਾਂ ਦੇ ਫਲਦਾਰ ਬੂਟਿਆਂ ਦਾ ਇੱਕ ਬਗੀਚਾ ਤਿਆਰ ਕਰਨ ਦਾ ਪ੍ਰੋਜੈਕਟ ਮਿਲਿਆ ਤਾਂ ਉਹਨੇ ਆਪਣੀ ਕਲਾ ਦਾ ਪ੍ਰਦਰਸ਼ਨ ਅਨੋਖੇ ਹੀ ਢੰਗ ਨਾਲ ਕੀਤਾ | VAN AKEN ਨੇ ਵੱਖ ਵੱਖ ਤਰ੍ਹਾਂ ਦੇ ਚਾਲੀ ਪ੍ਰਕਾਰ ਦੇ ਗੁਠਲੀਦਾਰ ਫਲਾਂ ਦੇ ਰੁੱਖਾਂ ਦੀਆਂ ਕਲਮਾਂ ਤਿਆਰ ਕਰਕੇ ਉਹਨਾਂ ਦਾ ਇੱਕ ਹੀ ਰੁੱਖ ਬਣਾ ਦਿਤਾ ਤੇ ਇੱਕੋ ਹੀ ਰੁੱਖ ਉੱਤੇ ਆੜੂ, ਬੇਰ , ਖੁਰਮਾਨੀ , ਬਦਾਮ ਤੇ ਚੈਰੀ ਵਗੈਰਾ ਚਾਲੀ ਪ੍ਰਕਾਰ ਦੇ ਫਲ ਉਗਾ ਦਿਤੇ | ਗੁਠਲੀ ਵਾਲੇ ਫਲਾਂ ਚ ਇੱਕੋ ਜਿਹੇ ਗੁਣ ਸੂਤਰ ਹੋਣ ਕਾਰਨ ਹੀ ਅਜਿਹਾ ਸੰਭਵ ਹੋ ਸਕਿਆ |

No comments:
Post a Comment