ਹੁਣੇ ਇੱਕ ਆਇਆ ਕਹਿੰਦਾ ," ਡਾਕਟਰ ਸਾਹਬ ਇੱਥੇ ਕੋਈ ਕੁੱਤਾ ਡਾਕਟਰ ਹੈ ?"
ਮੈਂ ਕਿਹਾ ,' ਕੀ ਮਤਲਬ ?'
ਕਹਿੰਦਾ , " ਮੇਰੇ ਕੁੱਤੇ ਨੂੰ ਗਵਾਂਢੀਆਂ ਦੇ ਕੁੱਤੇ ਨੇ ਕੱਟ ਲਿਆ ਏ , ਇਲਾਜ ਕਰਵਾਉਣਾ ਸੀ |"
ਮੈਂ ਡਾਕਟਰ Kuljinder Dhillon ਦਾ ਫੋਨ ਨੰਬਰ ਦੇ ਦਿੱਤਾ ਤੇ ਕਿਹਾ ," ਮੈਂ ਤਾਂ ਇੱਕ ਹੀ ਡੰਗਰ ਡਾਕਟਰ ਨੂੰ ਜਾਣਦਾ ਹਾਂ |" 09-08-14

No comments:
Post a Comment