ਰਾਵਣ ਦੀ ਹੱਡੀ \ ਇੰਦਰਜੀਤ ਕਮਲ - Inderjeet Kamal

Latest

Saturday, 4 October 2014

ਰਾਵਣ ਦੀ ਹੱਡੀ \ ਇੰਦਰਜੀਤ ਕਮਲ

ਇੱਕ ਪਾਸੇ ਲੋਕ ਕਹਿੰਦੇ ਨੇ ਕਿ ਰਾਵਣ ਬਹੁਤ ਬੁਰਾ ਸੀ, ਇਸ ਕਰਕੇ ਹਰ ਸਾਲ ਉਹਦਾ ਪੁਤਲਾ ਬੁਰਾਈ ਦੇ ਰੂਪ ਵਿੱਚ ਫੂਕਿਆ ਜਾਂਦਾ ਹੈ ਤੇ ਦੂਜੇ ਪਾਸੇ ਉਹਦਾ ਪੁਤਲਾ ਫੂਕਣ ਤੋਂ ਬਾਦ ਬਚੀ ਵਾਂਸ ਦੀ ਲੱਕੜ ਨੂੰ ਉਹਦੀ ਹੱਡੀ ਦੇ ਰੂਪ ਵਿੱਚ ਘਰ ਰੱਖਣ ਵਾਸਤੇ ਲਿਆਉਂਦੇ ਹਨ ਕਿਓਂਕਿ ਇੰਝ ਕਰਨ ਨਾਲ ਘਰ ਵਿੱਚ ਕੋਈ ਬੁਰੀ ਆਤਮਾ ਨਹੀਂ ਆਉਂਦੀ | ਅਜਿਹਾ ਕਿਓਂ ?

No comments:

Post a Comment