ਡੇਂਗੂ ਬੁਖਾਰ ਦਾ ਇਲਾਜ \ ਇੰਦਰਜੀਤ ਕਮਲ \ inderjeet kamal \ इन्द्रजीत कमल - Inderjeet Kamal

Latest

Wednesday, 1 October 2014

ਡੇਂਗੂ ਬੁਖਾਰ ਦਾ ਇਲਾਜ \ ਇੰਦਰਜੀਤ ਕਮਲ \ inderjeet kamal \ इन्द्रजीत कमल


ਇਕ ਬਹੁਤ ਹੀ ਜ਼ਰੂਰੀ ਲੋਕਹਿਤ ਜਾਣਕਾਰੀ ਹੈ
ਅੱਜ ਹਰ ਪਾਸੇ ਡੇਂਗੂ ਬੁਖਾਰ ਦਾ ਜੋਰ ਹੈ
ਜਿਸ ਨਾਲ ਕਈ ਮੌਤਾਂ ਵੀ ਹੋ ਚੁੱਕੀਆਂ ਹਨ
ਇਹਦੇ ਨਾਲ ਸਾਰੇ ਸਰੀਰ ਵਿਚ ਪੀੜਾਂ ਹੋਣ ਕਰਕੇ
ਇਹਨੂੰ ਹੱਡੀ ਤੋੜ ਬੁਖਾਰ ਵੱਜੋਂ ਵੀ ਜਾਣਿਆਂ ਜਾਂਦਾ ਹੈ
ਇਹਦੇ ਕਾਰਨ ਲਹੂ ਵਿਚਲੇ ਪਲੇਟਲੇਟ  ਤੇਜ਼ੀ ਨਾਲ ਘਟਨੇ ਸ਼ੁਰੂ ਹੋ ਜਾਂਦੇ ਹਨ
ਇਹਦੇ ਬਚਾ ਵਾਸਤੇ ਅਗਰ ਪਪੀਤੇ ਦੇ ਤਾਜ਼ਾ ਪੱਤਿਆਂ ਦਾ ਰਸ ਕਢ ਕੇ
ਦੋ ਕੁ ਚਮਚੇ ਵੀ ਮਰੀਜ਼ ਨੂੰ ਪਿਆ ਦਿੱਤੇ ਜਾਣ
ਤਾਂ ਕੁਝ ਘੰਟਿਆਂ ਵਿਚ ਹੀ ਪ੍ਲੇਟਲੇਟ ਵਧ ਜਾਂਦੇ ਹਨ
ਤੇ ਮਰੀਜ਼ ਦੀ ਜਾਨ ਬਚ ਜਾਂਦੀ ਹੈ
ਅਗਾਊਂ ਬਚਾ ਵਾਸਤੇ
ਚਰਾਇਤਾ ਗਲੋ ਅਤੇ ਅਜਵਾਇਨ
ਪੰਜਾਹ ਪੰਜਾਹ ਗ੍ਰਾਮ ਲੈਕੇ
ਦੋ ਲਿਟਰ ਪਾਣੀ ਵਿਚ ਉਬਾਲ ਲਓ
ਜਦੋਂ ਪਾਣੀ ਚੌਥਾ ਹਿੱਸਾ ਰਹਿ ਜਾਵੇ
ਤਾਂ ਤੀਹ ਤੋਂ ਚਾਲੀ ਮਿਲੀ ਲੀਟਰ ਦਿਨ ਵਿਚ ਤਿਨ ਵਾਰ ਪੀਣ ਨਾਲ
ਹਰ ਤਰਾਂ ਦੇ ਬੁਖਾਰ ਤੋਂ ਬਚਿਆ ਜਾ ਸਕਦਾ
ਇਹ ਫ਼ਾਰ੍ਮੂਲਾ ਸਾਡੇ ਘਰ ਪਿਛਲੇ ਸੱਤਰ ਸਾਲ ਤੋਂ
ਹਰ ਬਦਲਦੇ ਮੌਸਮ ਵਿਚ ਬਣਾਇਆ ਅਤੇ ਵਰਤਿਆ ਜਾਂਦਾ ਹੈ 1- 11- 12 

No comments:

Post a Comment