ਇਨਸਾਫ਼ \ ਇੰਦਰਜੀਤ ਕਮਲ - Inderjeet Kamal

Latest

Tuesday, 30 September 2014

ਇਨਸਾਫ਼ \ ਇੰਦਰਜੀਤ ਕਮਲ

ਮੈਨੂੰ ਸਰਕਾਰੀ ਖਜ਼ਾਨੇ ਚੋਂ 66 ਕਰੋੜ ਰੂਪਏ ਦਿਓ ਤੇ 18 ਸਾਲ ਬਾਦ ਚਾਰ ਸਾਲ ਦੀ ਸਜ਼ਾ ਤੇ 100 ਕਰੋੜ ਰੂਪਏ ਦਾ ਜ਼ੁਰਮਾਨਾ ਖੁਸ਼ੀ ਖੁਸ਼ੀ ਮੰਨ ਲਵਾਂਗਾ | ਜਨਤਾ ਨੂੰ ਵੀ ਇਨਸਾਫ਼ ਮਿਲ ਜਾਏਗਾ |

No comments:

Post a Comment