ਚੱਕਾ ਪੈਂਚਰ ਹੋ ਗਿਆ ਏ \ ਇੰਦਰਜੀਤ ਕਮਲ - Inderjeet Kamal

Latest

Sunday, 14 October 2018

ਚੱਕਾ ਪੈਂਚਰ ਹੋ ਗਿਆ ਏ \ ਇੰਦਰਜੀਤ ਕਮਲ


ਚਾਰ ਦਹਾਕੇ ਪਹਿਲਾਂ ਇੱਕ ਵਾਰ ਅਸੀਂ ਪੱਟੀ ਤੋਂ ਤਰਨ ਤਾਰਨ ਕਿਸੇ ਮਰਗ 'ਤੇ ਟਰੇਨ ਰਾਹੀਂ ਜਾ ਰਹੇ ਸਾਂ ਰਸਤੇ 'ਚ ਗੱਡੀ ਰੁਕ ਗਈ , ਮੈਂ ਥੱਲੇ ਉੱਤਰਕੇ ਘੁੰਮ ਕੇ ਆ ਗਿਆ ,ਪਤਾ ਲੱਗਾ ਕਿ ਅੱਗੇ ਸਿਗਨਲ ਨਹੀਂ ਸੀ ਹੋਇਆ ! ਮੈਂ ਆਕੇ ਕਿਹਾ ,' ਚੱਕਾ ਪੈਂਚਰ ਹੋ ਗਿਆ ਏ !" #KamalDiKalam 
ਭਰਜਾਈ ਕਹਿੰਦੀ ," ਹੁਣ ਕੀ ਬਣੂ ਨੇੜੇ ਕੋਈ ਪੈਂਚਰ ਵਾਲਾ ਵੀ ਨਹੀਂ ਹੋਣਾ ?"
ਮੇਰਾ ਹਾਸਾ ਨਿਕਲ ਗਿਆ !
ਪਤਾ ਨਹੀਂ ਭਰਜਾਈ ਭੋਲੀ ਸੀ ਕਿ ਮੈਂ ਚਲਾਕ ਸਾਂ !

No comments:

Post a Comment