ਕਦੇਸਣ \ ਇੰਦਰਜੀਤ ਕਮਲ - Inderjeet Kamal

Latest

Saturday, 15 August 2015

ਕਦੇਸਣ \ ਇੰਦਰਜੀਤ ਕਮਲ

ਪੁਰਾਣੇ ਜਮਾਨੇ ਵਿੱਚ ਜਦੋਂ ਕਿਸੇ ਕਾਰਨ ਕਿਸੇ ਬੰਦੇ ਦਾ ਵਿਆਹ ਨਹੀਂ ਸੀ ਹੁੰਦਾ , ਉਹਦੇ ਵਾਸਤੇ ਕਿਸੇ ਦੂਰ ਦੁਰਾਡੇ ਗਰੀਬ ਇਲਾਕੇ ਵਿੱਚੋਂ ਕੋਈ ਮੁੱਲ ਦੀ ਔਰਤ ਲਿਆਕੇ ਦਿੱਤੀ ਜਾਂਦੀ ਸੀ , ਜਿਹਦੀ ਭਾਸ਼ਾ ਤੇ ਪਹਿਰਾਵਾ ਸਾਡੇ ਤੋਂ ਭਿੰਨ ਹੁੰਦਾ ਸੀ , ਕਦੇਸਣ ਸ਼ਬਦ ਖਾਸ ਕਰਕੇ ਇਹਨਾਂ ਔਰਤਾਂ ਵਾਸਤੇ ਵਰਤਿਆ ਜਾਂਦਾ ਸੀ |‪#‎KamalDiKalam‬

No comments:

Post a Comment