ਛੁਆਰਾ, ਛੁਆਰੇ \ ਇੰਦਰਜੀਤ ਕਮਲ - Inderjeet Kamal

Latest

Wednesday, 30 May 2018

ਛੁਆਰਾ, ਛੁਆਰੇ \ ਇੰਦਰਜੀਤ ਕਮਲ

ਇੱਕ ਬੰਦਾ ਕਰਿਆਨੇ ਦੀ ਦੁਕਾਨ 'ਤੇ ਗਿਆ , ਕਹਿੰਦਾ ," ਛੂਆਰੇ ਹੈਗੇ ਨੇ ?" #KamalDiKalam
ਦੁਕਾਨਦਾਰ ਨੇ ਹਾਂ ਕੀਤੀ ਤਾਂ ਆਪਣੀ ਝੋਲੀ ਅੱਡ ਕੇ ਕਹਿੰਦਾ ,"ਚਾਰ ਝੋਲੀ 'ਚ ਪਾ ਦੇ ਇੱਕ ਮੇਰੇ ਮੂੰਹ ਨੂੰ ਲਗਾ ਦੇ!"

No comments:

Post a Comment