ਇੱਕ ਵਾਰ ਸਾਡੇ ਭੈਣ ਜੀ ਨੇ ਆਪਣੀ ਗਾਂ ਵੇਚਣੀ ਸੀ , ਜਦੋਂ ਕੋਈ ਵੇਖਣ ਆਇਆ ਤਾਂ ਸਾਡੇ ਜੀਜਾਜੀ ਕਹਿੰਦੇ ,' ਇਹਨੂੰ ਬਥੇਰੀ ਖ਼ਲ ਵਗੈਰਾ ਪਾਈਦੀ ਏ , ਪਰ ਦੁੱਧ ਤੋਂ ਭੋਰਾ ਨਹੀਂ ਵਧਦੀ ।' #KamalDiKalam
ਗਾਹਕ ਵਾਪਸ ਚਲਾ ਗਿਆ ਤਾਂ ਸਾਡੇ ਭੈਣ ਜੀ ਸਾਡੇ ਜੀਜਾਜੀ ਨੂੰ ਕਹਿੰਦੇ ,' ਹੁਣ ਕੋਈ ਗਾਂ ਵੇਖਣ ਆਵੇ ਤਾਂ ਰਾਜਾ ਹਰੀਸ਼ ਚੰਦਰ ਜੀ ਤੁਸੀੰ ਉਹਦੇ ਸਾਹਮਣੇ ਨਾ ਆਇਓ ।'
ਫਿਰ ਗਾਂ ਵੇਚ ਦਿੱਤੀ ।
No comments:
Post a Comment