ਇੱਕ ਵਾਰ ਅਸੀਂ ਇੱਕ ਥਾਂ ਲੰਗਰ ਛਕ ਰਹੇ ਸਾਂ ,ਵਰਤਾਵੇ ਨੇ ਆਕੇ ਕਿਹਾ ," ਮਿੱਠਾ ਪ੍ਰਸ਼ਾਦਾ ?" #KamalDiKalam
ਮੇਰਾ ਦੋਸਤ ਕਹਿੰਦਾ ," ਇੱਕ ਦੇਦੇ !"
ਜਦੋਂ ਵਰਤਾਵਾ ਰੱਖ ਕੇ ਚਲਾ ਗਿਆ ਤਾਂ ਉਹ ਪਲਟ ਪਲਟ ਵੇਖੇ , ਮੇਰਾ ਹਾਸਾ ਨਿਕਲੀ ਜਾਵੇ |
ਕਹਿੰਦਾ ,' ਇਹ ਤਾਂ ਬਹੀ ਰੋਟੀ ਏ , ਮੈਂ ਸੋਚਿਆ, ਗੁੜ ਜਾਂ ਖੰਡ ਵਾਲਾ ਹੋਊ !!'
No comments:
Post a Comment