ਕਿਰਪਾ ਆਉਣੀ ਸ਼ੁਰੂ ਹੋ ਗਈ ! ਇੰਦਰਜੀਤ ਕਮਲ - Inderjeet Kamal

Latest

Friday, 9 March 2018

ਕਿਰਪਾ ਆਉਣੀ ਸ਼ੁਰੂ ਹੋ ਗਈ ! ਇੰਦਰਜੀਤ ਕਮਲ

ਘਰਵਾਲੀ : ਪਹਿਲਾਂ ਤੁਸੀਂ ਸਿਰਫ ਆਪ ਹੀ ਸ਼ਰਾਬ ਪੀਂਦੇ ਸੀ ਹੁਣ ਸ਼ਨੀ ਮੰਦਿਰ ਵੀ ਚੜ੍ਹਾਉਣ ਲੱਗ ਪਏ ਓ, ਮੈਂ ਚੱਲੀ ਹਾਂ ਪੇਕੇ | #KamalDiKalam
ਘਰਵਾਲਾ : ਠੀਕ ਹੈ , ਮੈਨੂੰ ਨਿਰਮਲ ਬਾਬਾ ਜੀ ਕੋਲ ਜਾਣਾ ਪਊ !
ਘਰਵਾਲੀ : ਜਿਹੜੇ ਮਰਜ਼ੀ ਬਾਬੇ ਕੋਲ ਜਾਓ , ਹੁਣ ਨਹੀਂ ਮੁੜਦੀ ਮੈਂ !
ਘਰਵਾਲਾ : ਨਹੀਂ ਨਹੀਂ ! ਤੂੰ ਗਲਤ ਸਮਝੀ ! ਮੈਂ ਤਾਂ ਬਾਬਾ ਜੀ ਦਾ ਧੰਨਵਾਦ ਕਰਣ ਜਾਣਾ ਏਂ ,ਬਈ ਤੁਹਾਡੇ ਦੱਸੇ ਉਪਾਅ ਨਾਲ ਕਿਰਪਾ ਆਉਣੀ ਸ਼ੁਰੂ ਹੋ ਗਈ !
ਇੰਦਰਜੀਤ ਕਮਲ

No comments:

Post a Comment