ਨਵੇਂ ਸਾਲ ਦੀ ਪਾਰਟੀ \ ਇੰਦਰਜੀਤ ਕਮਲ - Inderjeet Kamal

Latest

Monday, 1 January 2018

ਨਵੇਂ ਸਾਲ ਦੀ ਪਾਰਟੀ \ ਇੰਦਰਜੀਤ ਕਮਲ


'ਕ੍ਰਿਸਮਸ
ਅਤੇ 
31ਦਿਸੰਬਰ 
ਵੇਲੇ ਦੋਸਤਾਂ ਨੂੰ ਮੁਬਾਰਕਾਂ 
ਨਾ ਭੇਜਿਆ ਕਰੋ ,
ਇਹ ਤਿਉਹਾਰ ਆਪਣੇ ਨਹੀਂ , 
ਸਗੋਂ ਅੰਗਰੇਜ਼ਾਂ ਦੇ ਹਨ !'
ਵਰਗੇ 
ਸੁਨੇਹੇ ਭੇਜਣ ਵਾਲੇ 
ਕੱਲ੍ਹ ਰਾਤੀਂ 
ਨਵੇਂ ਸਾਲ ਦੀ ਪਾਰਟੀ ਵੇਲੇ 
ਸਭ ਤੋਂ ਪਹਿਲਾਂ ਮੇਜ਼ਾਂ ਦੁਆਲੇ 
ਪੱਸਰੇ ਸਨ । 

No comments:

Post a Comment