ਅੰਗਰੇਜ਼ੀ \ ਇੰਦਰਜੀਤ ਕਮਲ - Inderjeet Kamal

Latest

Friday, 17 November 2017

ਅੰਗਰੇਜ਼ੀ \ ਇੰਦਰਜੀਤ ਕਮਲ

ਇੱਕ ਦੋਸਤ ਤੇਜੇੇ ਵੱਲ ਅੰਗਰੇਜ਼ੀ ਦੀ ਕਿਤਾਬ ਵਧਾਉਂਦਾ ਹੋਇਆ ਕਹਿੰਦਾ ," ਤੇਜੇ ਵੀਰ , ਅੰਗਰੇਜ਼ੀ ਵਾਲਾ ਕੰਮ ਥੋੜਾ ਔਖਾ ਏ !" #KamalDiKalam
ਤੇਜਾ ਮਸਤੀ 'ਚ ਬੈਠਾ ਕਹਿੰਦਾ ," ਕੋ ਕੋ ਕੋ ਕੋ ਕੋ ਕੋ ਕੋਈ ਔਖਾ ਨਹੀਂ , ਬੱਸ ਪਾ ਪਾ ਪਾ ਪਾ ਪਾ ਪਾਣੀ ਥੋੜਾ ਵ ਵ ਵ ਵ ਵ ਵ ਵ ਵ ਵ ਵੱਧ ਪਾਉਣਾ ਪੈਂਦਾ ਏ ।"

No comments:

Post a Comment