ਮਹਿੰਗੇ ਟਮਾਟਰ , ਬੰਦਾ ਗਰੀਬ - Inderjeet Kamal

Latest

Saturday, 5 August 2017

ਮਹਿੰਗੇ ਟਮਾਟਰ , ਬੰਦਾ ਗਰੀਬ


ਇੱਕ ਬੰਦਾ ਦਵਾਈ ਲੈਣ ਆਇਆ, ਕਹਿੰਦਾ ,"ਡਾਕਟਰ ਸਾਹਿਬ ਮੈਂ ਬੜਾ ਗਰੀਬ ਹਾਂ ।"
ਲਾਗੇ ਤੇਜਾ ਬੈਠਾ ਸੀ ,ਕਹਿੰਦਾ ,"ਡਾ ਡਾ ਡਾ ਡਾ ਡਾਕਟਰ ਸਾਹਿਬ ਇਹ ਝੂਠ ਬੋਲਦਾ ਜੇ , ਹਾ ਹਾ ਹਾ ਹਾ ਹਾਲੇ ਮ ਮ ਮ ਮ ਮ ਮੈਂ ਕੱਲ੍ਹ ਵੇਖਿਆ ਸੀ , ਇਹ ਮ ਮ ਮ ਮ ਮ ਮੰਡੀ ਚੋਂ ਇੱਕ ਕਿੱਲੋ ਟ ਟ ਟ ਟ ਟਮਾਟਰ ਖਰੀਦ ਰਿਹਾ ਸੀ! 

No comments:

Post a Comment