ਡੱਡੂ - Inderjeet Kamal

Latest

Saturday, 5 August 2017

ਡੱਡੂ


ਬਜੁਰਗ ਕਹਿੰਦੇ ਹੁੰਦੇ ਸੀ ਸਾਉਣ ਮਹੀਨੇ ਚ ਡੱਡੂ ਨੂੰ ਵੱਟਾ ਮਾਰੀਏ ਤਾਂ ਵਹੁਟੀ ਗੂੰਗੀ ਮਿਲਦੀ ਏ | ਮੁੰਡੇ ਡਰਦੇ ਹੋਏ ਵੱਟੇ ਨਹੀਂ ਸੀ ਮਾਰਦੇ | ਹੁਣ ਕਈ ਸੋਚਦੇ ਹੋਣਗੇ ਇੱਕ ਅੱਧ ਡੱਡੂ ਮਾਰ ਹੀ ਦਿੱਤਾ ਹੁੰਦਾ ਤਾਂ ਚੰਗਾ ਸੀ | #KamalDiKalam

No comments:

Post a Comment