ਬੰਦੂਕ ਤੇ ਕਾਰਤੂਸ \ਇੰਦਰਜੀਤ ਕਮਲ - Inderjeet Kamal

Latest

Tuesday, 30 May 2017

ਬੰਦੂਕ ਤੇ ਕਾਰਤੂਸ \ਇੰਦਰਜੀਤ ਕਮਲ


ਤੇਜੇ ਦੇ ਘਰ ਪੋਲੀਓ ਵਾਲੇ ਬੂੰਦਾਂ ਪਿਆਉਣ ਆ ਗਏ ! ਤੇਜਾ ਆਪਣੀ ਵਹੁਟੀ ਨੂੰ ਕਹਿੰਦਾ ," ਬ ਬ ਬ ਬ ਬ ਬ ਬੰਦੂਕ ਤੇ ਕਾਰਤੂਸ ਕਿੱਥੇ ਨੇ ? "
ਪੋਲੀਓ ਵਾਲੇ ਦੁੜਕੀ ਹੋ ਗਏ ! #KamalDiKalam

ਤੇਜਾ ਮਗਰ ਭੱਜ ਕੇ ਫੜਕੇ ਲਿਆਇਆ ਤੇ ਕਹਿੰਦਾ ," ਭ ਭ ਭ ਭ ਭ ਭੱਜ ਕਿਓ ਗਏ ਸੀ ?"
ਉਹ ਕਹਿੰਦੇ ," ਬੰਦੂਕ ਕਾਰਤੂਸ ਤੋਂ ਡਰਕੇ |"
ਤੇਜਾ ਕਹਿੰਦਾ ," ਸ ਸ ਸ ਸ ਸਾਡੇ ਘਰ ਰਿਸ਼ਤੇਦਾਰ ਆਏ ਨੇ , ਉਹਨਾਂ ਦੇ ਬ ਬ ਬ ਬ ਬ ਬ ਬੱਚਿਆਂ ਦੇ ਨਾਂ ਬੰਦੂਕ ਤੇ ਕਾਰਤੂਸ ਨੇ !"


No comments:

Post a Comment