ਕਦੇ ਸ਼ਨੀ ਮੰਦਰ ਗਏ ਹੋ ?
ਹਾਂਜੀ ਬਾਬਾ ਜੀ |
ਉਥੇ ਸ਼ਰਾਬ ਚੜ੍ਹਾਈ ?
ਹਾਂਜੀ ਬਾਬਾ ਜੀ !
ਕਿਹੜੀ ਚੜ੍ਹਾਈ ?
blender pride ਬਾਬਾ ਜੀ |
ਆਪ ਕਿਹੜੀ ਪੀਂਦੇ ਹੋ ?
blender pride ਬਾਬਾ ਜੀ ! #KamalDiKalam
ਬੱਸ ! ਇਥੇ ਤਾਂ ਕਿਰਪਾ ਰੁਕੀ ਏ , ਤੁਸੀਂ ਸ਼ਨੀਦੇਵ ਨਾਲ ਮੁਕਾਬਲਾ ਕਰਦੇ ਹੋ | ਸ਼ਨੀਦੇਵ ਨੂੰ ਆਪਣੇ ਤੋਂ ਉੱਚਾ ਬ੍ਰਾਂਡ ਚੜ੍ਹਾਓ ਕਿਰਪਾ ਆਉਣੀ ਸ਼ੁਰੂ ਹੋ ਜਾਊ !
ਜੀ ਬਾਬਾ ਜੀ ! ... ਨਿਰਮਲ ਦਰਬਾਰ ਕੀ ਜੈ !
No comments:
Post a Comment