ਬੈਂਕਾਂ ਵਿੱਚ ਰਕਮ ਦੇ ਲੈਣ ਦੇਣ ਸਬੰਧੀ ਜੋ ਨਿਯਮ ਅੱਜ ਤੋਂ ਲਾਗੂ ਹੋਏ ਹਨ , ਕਿਸੇ ਨੂੰ ਉਹਦੇ ਵੇਰਵੇ ਬਾਰੇ ਪਤਾ ਹੋਵੇ ਤਾਂ ਜਾਣਕਾਰੀ ਦੇਣ ਦੀ ਖੇਚਲ ਕਰੋ !
1 ਕੀ ਇਹ ਨਿਯਮ ਹਰ ਖਾਤੇ 'ਤੇ ਲਾਗੂ ਹੈ ?
2 ਅਗਰ ਕੋਈ ਦੂਸਰਾ ਕਿਸੇ ਇਲਾਕੇ ਚ ਸਾਡੇ ਖਾਤੇ 'ਚ ਰਕਮ ਜਮ੍ਹਾਂ ਕਰਦਾ ਹੈ ਉਹਦੇ 'ਚੋਂ ਵੀ ਟੈਕਸ ਕੱਟਿਆ ਜਾਵੇਗਾ ?
3 ਚਾਰ ਵਾਰ ਤੋਂ ਬਾਦ ਜਮ੍ਹਾਂ ਕਰਵਾਈ ਜਾਂ ਕਢਵਾਈ ਹਰ ਰਕਮ 'ਤੇ ਟੈਕਸ ਲੱਗੇਗਾ ?
4 ਨੈੱਟ ਬੈਂਕਿੰਗ ਦਵਾਰਾ ਕੀਤੇ ਆਦਾਨ ਪ੍ਰਦਾਨ ਬਾਰੇ ਕੀ ਨਿਯਮ ਹੈ ?
5 ATM ਤੋਂ ਕੀਤਾ ਲੈਣ ਦੇਣ ਕਿਸ ਦਾਇਰੇ ਚ ਹੈ ?
ਇਸ ਸੰਬਧੀ ਹੋਰ ਵੀ ਕੋਈ ਨਵੀਂ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਂਝੀ ਕਰੋ ਤਾਂ ਕਿ ਸਾਰੇ ਜਾਣੂੰ ਹੋ ਸਕਣ |... ਇੰਦਰਜੀਤ ਕਮਲ

No comments:
Post a Comment