ਕੁਰਕੁਰੀ ਭਿੰਡੀ \ ਇੰਦਰਜੀਤ ਕਮਲ
ਅਗਰ ਤੁਸੀਂ ਦੋ ਤਿੰਨ ਜੀਆਂ ਵਾਸਤੇ ਬਣਾਉਣਾ ਚਾਹੁੰਦੇ ਹੋ ਤਾਂ
ਸਧਾਰਣ ਆਕਾਰ ਦੀ ਇੱਕ ਪਾਈਆ ( 250 ਗ੍ਰਾਮ ) ਭਿੰਡੀ
3-4 ਚੰਮਚ ਵੇਸਣ
1\2 ਚੰਮਚ ਲਾਲ ਮਿਰਚ
ਥੋੜੀ ਜਿਹੀ ਹਲਦੀ
1\2 ਚੰਮਚ ਗਰਮ ਮਸਾਲਾ
ਥੋੜਾ ਜਿਹਾ ਅੰਬਚੂਰ
ਲੂਣ = ਤੁਹਾਡੀ ਮਰਜ਼ੀ
ਲੋੜ ਮੁਤਾਬਕ ਤੇਲ
ਭਿੰਡੀਆਂ ਨੂੰ ਧੋ ਕੇ ਚੰਗੀ ਤਰ੍ਹਾਂ ਸੂਤੀ ਕਪੜੇ ਨਾਲ ਪੂੰਝ ਲਓ |#KamalDiKalam
ਇਹਨਾਂ ਦੇ ਲੰਮੇ ਲੰਮੇ ਟੁਕੜੇ ਕੱਟ ਕੇ ਉਹਨਾਂ ਨੂੰ ਤੇਲ ਵਿੱਚ ਤਲ ਕੇ ਥੋੜੀਆਂ ਮੁਲਾਇਮ ਕਰ ਲਓ |
ਵੇਸਣ , ਲਾਲ ਮਿਰਚ , ਹਲਦੀ , ਗਰਮ ਮਸਾਲਾ , ਅੰਬਚੂਰ ਤੇ ਲੂਣ ਨੂੰ ਰਲਾ ਕੇ ਭਿੰਡੀਆਂ ਉੱਪਰ ਬੁਰਕ ਦਿਓ ਤਾਂਕਿ ਭਿੰਡੀਆਂ ਮਸਾਲੇ ਨਾਲ ਚੰਗੀ ਤਰ੍ਹਾਂ ਢੱਕੀਆਂ ਜਾਣ | ਬੱਸ ਹੁਣ ਕੀ , ਇਹਨਾਂ ਨੂੰ ਤੇਲ ਚ ਤਲ ਕੇ ਕੁਰਕੁਰੀਆਂ ਕਰੋ ਤੇ ਸਾਰਾ ਟੱਬਰ ਨਜ਼ਾਰੇ ਲਓ !

No comments:
Post a Comment