ਚੂਲੀ \ ਇੰਦਰਜੀਤ ਕਮਲ - Inderjeet Kamal

Latest

Wednesday, 25 May 2016

ਚੂਲੀ \ ਇੰਦਰਜੀਤ ਕਮਲ

ਹੱਥ ਦੀ ਬੁੱਕ \ ਓਕ ਬਣਾਕੇ ਯਾਨੀਕਿ ਹੱਥ ਨੂੰ ਕੁੱਬਾ ਜਿਹਾ ਕਰਕੇ ਜਿੰਨਾ ਪਾਣੀ ਉਹਦੇ ਵਿੱਚ ਆ ਜਾਵੇ ਇੱਕ ਚੂਲੀ ਹੁੰਦਾ ਹੈ | ਇੱਕ ਵਾਰ ਵਿੱਚ ਮੂੰਹ ਚ ਭਰਿਆ ਪਾਣੀ ਵੀ ਚੂਲੀ ਅਖਵਾਉਂਦਾ ਹੈ | ਮੂੰਹ ਵਿੱਚ ਪਾਣੀ ਭਰਕੇ ਉਹਨੂੰ ਮੂੰਹ ਅੰਦਰ ਚਾਰ ਚੁਫੇਰੇ ਘੁਮਾ ਕੇ ਮੂੰਹ ਨੂੰ ਸਾਫ਼ ਕਰਣਾ ਵੀ ਚੂਲੀ ਕਰਣਾ ਹੁੰਦਾ ਹੈ | ਹੱਥ ਵਿੱਚ ਪਾਣੀ ਭਰਕੇ ਕੋਈ ਪ੍ਰਣ ਕਰਕੇ ਉਹਨੂੰ ਸੁੱਟ ਦੇਣ ਨੂੰ ਚੂਲੀ ਛੱਡਣਾ ਕਹਿੰਦੇ ਹਨ |

No comments:

Post a Comment