ਕੱਲ੍ਹ ਇੱਕ ਪਿੰਡ ਦੇ ਘਰ ਵਿੱਚ ਦੂਰੋਂ ਚਲਦੀ ਖੱਡੀ ਵੇਖਕੇ ਮੇਰੇ ਬੇਟੇ Kapil ਨੇ ਉਹਨੂੰ ਨੇੜਿਓਂ ਵੇਖਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਅਸੀਂ ਉਸ ਘਰ ਅੰਦਰ ਚਲੇ ਗਏ | ਉੱਥੇ ਅਸੀਂ ਸਾਇਕਲ ਦੇ ਚੱਕੇ ਦਾ ਬਣਿਆਂ ਚਰਖਾ ਵੀ ਵੇਖਿਆ | #KamalDiKAlam
Tuesday, 3 May 2016
New
ਖੱਡੀ
About Inderjeet Kamal
A homeopath by profession. A writer by passion.
Subscribe to:
Post Comments (Atom)

No comments:
Post a Comment