ਹੁਣੇ ਇੱਕ ਅਮੀਰ ਘਰ ਦੇ ਬੱਚੇ ਦੀ ਦਵਾਈ ਲੈਣ ਆਏ , ਜਦੋਂ ਮੈਂ ਨਾਮ ਪੁੱਛਿਆ ਤਾਂ ਕਹਿੰਦੇ ,' ਉਤਸਵ ! '
ਮੇਰੇ ਮੂੰਹੋਂ ਨਿਕਲ ਗਿਆ , " ਇਹੋ ਬੱਚਾ ਕਿਸੇ ਗਰੀਬ ਪਰਿਵਾਰ ਚ ਪੈਦਾ ਹੁੰਦਾ ਤਾਂ ਇਹਦਾ ਨਾਂ ਮੇਲਾ ਰਾਮ ਹੋਣਾ ਸੀ | " #kamaldikalam

No comments:
Post a Comment