bakhsho or bakhsheesh \ बख्शो या बख्शीश \ ਬਖਸ਼ੋ ਜਾਂ ਬਖਸ਼ੀਸ਼ .... इन्द्रजीत कमल \ ਇੰਦਰਜੀਤ ਕਮਲ \ inderjeet kamal - Inderjeet Kamal

Latest

Friday, 25 December 2015

bakhsho or bakhsheesh \ बख्शो या बख्शीश \ ਬਖਸ਼ੋ ਜਾਂ ਬਖਸ਼ੀਸ਼ .... इन्द्रजीत कमल \ ਇੰਦਰਜੀਤ ਕਮਲ \ inderjeet kamal

ਬਖਸ਼ੋ \  ਮੇਰੇ  ਦਿਮਾਗ ਚ ਆਉਂਦਾ ਹੈ ਕਿ  ਜਦੋਂ ਬਿਮਲਾ ਦੇਵੀ ਦੇ ਘਰ ਹੇਠ ਉੱਤੇ ਧੀਆਂ ਜੰਮ ਪਈਆਂ ਤਾਂ ਉਹਨਾਂ ਦੇ ਟੱਬਰ ਨੇ ਸਭ ਤੋਂ ਛੋਟੀ ਧੀ ਦੇ ਜਨਮ ਵੇਲੇ ਅਣਹੋਏ ਰੱਬ ਵੱਲ ਹੱਥ ਜੋੜਕੇ ਕਿਹਾ ਹੋਊ ," ਰੱਬ ਜੀ ਹੁਣ ਬਖਸ਼ੋ !" ਤੇ ਕੁੜੀ ਦਾ ਨਾਂ ਵੀ ਬਖਸ਼ੋ ਰੱਖ ਦਿੱਤਾ ,ਪਰ ਹੁਣ ਪਤਾ ਲੱਗਾ ਇਹ ਬਖਸ਼ੋ ਨਹੀਂ ਬਖਸ਼ਿਸ਼ ਹੈ | #KamalDiKalam

ਬਖਸ਼ੋ bakhsho 

बख्शो bakhsho

bakhsho बख्शो 

No comments:

Post a Comment