ਕਾਫੀ ਸਾਲ ਪਹਿਲਾਂ ਇੱਕ ਨਿਹੰਗ ਸਿੰਘ ਵੇਖਿਆ ਜਿਹਨੇ ਆਪਣੇ ਸਾਇਕਲ ਤੇ ਛੱਤ ਪਾਈ ਹੋਈ ਸੀ ਤੇ ਕਈ ਅਜ਼ੀਬੋਗਰੀਬ ਦੇ ਸਮਾਨ ਲਗਾਏ ਹੋਏ ਸਨ | ਉਹਦੇ ਕੋਲ ਇੱਕਾ ਤੂੰਬੀ ਵੀ ਸੀ |ਸਾਇਕਲ ਦੇ ਅੱਗੇ ਪਿੱਛੇ ਦੋ ਸਟੈਂਡ ਸਨ | ਅੱਗੇ ਇੱਕ ਸਪੀਕਰ ਲੱਗਾ ਸੀ ,ਨਾਲ ਰੇਡੀਓ ਵੀ ਟੰਗਿਆ ਸੀ | ਮੈਂ ਦਿਲਚਸਪੀ ਲਈ ਪੁੱਛਿਆ , " ਬਾਬਿਓ , ਤੁਹਾਡਾ ਨਾਂ ਕਿ ਹੈ ?"
ਜਵਾਬ ਮਿਲਿਆ
," ਨਾਂ ਮੇਰਾ ੜਿੰਗ ਬੜਿੰਗ ,
ਸ਼ੌਕ ਮੇਰਾ ਵਜਾਉਣਾ ਕਿੰਗ
ਫਿਰਦਾ ਰਹਿਣਾ ਪਿੰਡ ਤੋਂ ਪਿੰਡ
ਮੈਂ ਗੁਰੂ ਗੋਬਿੰਦ ਦਾ ਸਿੰਘ !" #KamalDiKalam
ਜਵਾਬ ਮਿਲਿਆ
," ਨਾਂ ਮੇਰਾ ੜਿੰਗ ਬੜਿੰਗ ,
ਸ਼ੌਕ ਮੇਰਾ ਵਜਾਉਣਾ ਕਿੰਗ
ਫਿਰਦਾ ਰਹਿਣਾ ਪਿੰਡ ਤੋਂ ਪਿੰਡ
ਮੈਂ ਗੁਰੂ ਗੋਬਿੰਦ ਦਾ ਸਿੰਘ !" #KamalDiKalam
No comments:
Post a Comment