ਚੌਂਕੀ \ ਇੰਦਰਜੀਤ ਕਮਲ - Inderjeet Kamal

Latest

Thursday, 16 April 2015

ਚੌਂਕੀ \ ਇੰਦਰਜੀਤ ਕਮਲ

ਜਦੋਂ ਬਾਬੇ ਨੇ ਚੌਂਕੀ ਲੱਗੀ ਚ ਕੁਝ ਗੱਲਾਂ ਦੱਸੀਆਂ ਤਾਂ ਮੈਂ ਤਾਂ ਇੱਕ ਵਾਰ ਚੌੰਕ ਗਿਆ ਪਰ ਉਹ ਬਿਲਕੁਲ ਨਾ ਚੌਂਕੀ | ਅਸਲ ਗੱਲ ਪਤਾ ਲੱਗਣ ਤੇ ਅਸੀਂ ਪੁਲਿਸ ਚੌਂਕੀ ਜਾਕੇ ਬਾਬੇ ਦੀ ਸ਼ਿਕਾਇਤ ਕਰ ਦਿੱਤੀ | ਥਾਨੇਦਾਰ ਨੇ ਬਾਬੇ ਨੂੰਚੌਂਕੀ ਬੁਲਾਕੇ ਕੁਰਸੀ ਦੀ ਥਾਂ ਚੌਂਕੀ ਤੇ ਬੈਠਾਇਆ ! #KamalDiKalam

No comments:

Post a Comment