ਇੱਕ ਦਿਨ ਗੱਲਾਂ ਚੱਲ ਰਹੀਆਂ ਸਨ |
Teja Rureke Tarksheele
Inderjit Sony ਨੂੰ ਕਹਿੰਦਾ ,
" ਸੋਨੀ ਭਾਜੀ , ਤੁਸੀਂ ਬਾਹਰ ਤਾਂ ਸ਼ੇਰ ਬਣੇ ਰਹਿੰਦੇ ਹੋ , ਤੇ ਘਰ ?"
ਅੱਗੋਂ ਸੋਨੀ ਕਹਿੰਦਾ ,
" ਮੈਂ ਬਦਲਣ ਵਾਲੀ ਨਸਲ ਨਹੀਂ ਹਾਂ | ਜੇ ਬਾਹਰ ਸ਼ੇਰ ਹਾਂ ਤੇ ਘਰ ਵੀ ਸ਼ੇਰ ਹੀ ਹਾਂ |
ਹੁਣ ਬਦਲ ਵੀ ਨਹੀਂ ਸਕਦਾ |"
ਤੇਜਾ ; " ਕਿਓਂ ?"
ਸੋਨੀ ; " ਮੇਰੀ ਘਰਵਾਲੀ ਨੂੰ ਸ਼ੇਰ ਦੀ ਸਵਾਰੀ ਕਰਨ ਦੀ ਆਦਤ ਪੈ ਗਈ ਏ | "
No comments:
Post a Comment