ਅੱਜ ਤੋਂ ਤਕਰੀਬਨ ਤੀਹ ਸਾਲ ਪਹਿਲਾਂ ਜਦੋਂ ਹਰਿਆਣੇ ਚ ਆਏ ਸਾਂ ਤਾਂ ਇੱਕ ਬੰਦੇ ਦੇ ਗਲ ਚ ' हम नहीं सुधरेंगे ' ਦੀ ਤਖਤੀ ਪਾਕੇ ਤੇ ਉਹਨੂੰ ਖੋਤੇ ਤੇ ਬੈਠਾ ਕੇ ਥੋੜੇ ਦਿਨਾਂ ਬਾਦ ਹੀ ਪੁਲਿਸ ਵਾਲੇ ਸ਼ਹਿਰ ਚ ਜਲੂਸ ਕਢਿਆ ਕਰਦੇ ਸਨ | ਅੱਜ ਉਸੇ ਬੰਦੇ ਦਾ ਉਹੀ ਧੰਦਾ ( ਜਿਸ ਕਾਰਨ ਉਹਦਾ ਜਲੂਸ ਕਢਿਆ ਜਾਂਦਾ ਸੀ ) ਬਹੁਤ ਫੈਲ ਚੁੱਕਿਆ ਹੈ ਤੇ ਪੁਲਿਸ ਵਾਲੇ ਸਲੂਟ ਮਾਰਦੇ ਹਨ |ਵਕਤ ਵਕਤ ਦੀ ਗੱਲ ਹੈ |#KamalDiKalam
Saturday, 18 April 2015
New
ਵਕਤ ਵਕਤ ਦੀ ਗੱਲ ਹੈ \ ਇੰਦਰਜੀਤ ਕਮਲ
About Inderjeet Kamal
A homeopath by profession. A writer by passion.
ਵਿਅੰਗ
Labels:
Motivational Story,
चुटकुले,
ਹਾਸਰਸ,
ਕਪਿਲ ਸ਼ਰਮਾ,
ਜਾਣਕਾਰੀ,
ਮਜ਼ਾਕ,
ਵਿਅੰਗ
Subscribe to:
Post Comments (Atom)
No comments:
Post a Comment