ਕੱਲ੍ਹ ਹਰਿਆਣੇ ਦੇ ਇੱਕ ਪਰਿਵਾਰ ਤੋਂ ਦਾਜ਼ ਵਿੱਚ ਕਾਰ ਮੰਗਣ ਬਦਲੇ ਪੰਚਾਇਤ ਨੇ ਮੁੰਡੇ ਵਾਲਿਆਂ ਨੂੰ ਕੇਵਲ 75 ਪੈਸੇ ਜ਼ੁਰਮਾਨਾ ਕੀਤਾ , ਜਿਹੜੇ ਗਊਸ਼ਾਲਾ ਵਿੱਚ ਜਮ੍ਹਾਂ ਕਰਵਾਕੇ ਪਰਚੀ ਕਟਵਾਈ ਤੇ ਮਾਮਲਾ ਖਤਮ | ਦੋਵੇਂ ਪਰਿਵਾਰ ਆਪਣੇ ਆਪਣੇ ਘਰ !! ਹੁਣੇ ਹੁਣੇ TV ਤੇ ਇੱਕ ਪਾਸੇ ਮੁੰਡੇ ਕੁੜੀ ਦੀਆਂ ਸਗਾਈ ਦੀਆਂ ਫੋਟੋਆਂ ਵਿਖਾਈਆਂ ਜਾ ਰਹੀਆਂ ਸਨ ਤੇ ਦੂਜੇ ਪਾਸੇ ਕੁੜੀ ਦਾ ਬਾਪ ਕਹਿ ਰਿਹਾ ਸੀ ਉਹ ਬਹੁਤ ਖੁਸ਼ ਹੈ ਉਹਨਾਂ ਨੂੰ ਇਨਸਾਫ਼ ਮਿਲ ਗਿਆ |
Wednesday, 15 April 2015
New
ਦਾਜ ਚ ਕਾਰ
About Inderjeet Kamal
A homeopath by profession. A writer by passion.
Motivational Story
Labels:
Motivational Story
Subscribe to:
Post Comments (Atom)
No comments:
Post a Comment