ਵਰਿੰਦਰ ਨੇ ਇੰਦਰਜੀਤ ਸੋਨੀ ਨੂੰ SMS ਭੇਜਿਆ ਲਿਖਿਆ ਸੀ
ਰਾਮ ਚੰਦਰ ਨੂੰ ਲੰਕਾ ਤੇ ਚੜਾਈ ਕਰਨ ਲਈ ਪੰਜ ਸੌ ਬਾਂਦਰਾਂ ਦੀ ਜਰੂਰਤ ਹੈ 499 ਦਾ ਇੰਤਜ਼ਾਮ ਹੋ ਗਿਆ ਹੈ
SMS ਮਿਲਦੇ ਹੀ ਪਹੁੰਚ ਜਾਓ
ਇੰਦਰਜੀਤ ਸੋਨੀ ਨੇ ਜਵਾਬ ਦਿੱਤਾ
ਮੇਰੇ ਕੋਲ ਤਾਂ ਵਕਤ ਨਹੀਂ ਹੈ ਉਹਨਾ ਨੂੰ ਫੋਨ ਕਰਕੇ ਪੁੱਛ ਲਓ ਅਗਰ ਲੰਗੂਰ ਨਾਲ ਕੰਮ ਚਲਦਾ ਹੈ ਤਾਂ ਤੂੰ ਖੁਦ ਹੀ ਚਲਾ ਜਾ

No comments:
Post a Comment