ਚਿੱਟਾ ਦਵਾਂ ਕਿ ਕਾਲਾ ? \ ਇੰਦਰਜੀਤ ਕਮਲ - Inderjeet Kamal

Latest

Sunday, 15 February 2015

ਚਿੱਟਾ ਦਵਾਂ ਕਿ ਕਾਲਾ ? \ ਇੰਦਰਜੀਤ ਕਮਲ

ਮੈਂ ਲੱਸੀ ਪੀਣ ਲੱਗਾ
ਘਰਵਾਲੀ ਨੂੰ ਕਿਹਾ ,
" ਥੋੜਾ ਲੂਣ ਦੇ | "
ਰਸੋਈ ਚ ਵੜਦੀ ਹੋਈ
ਕਹਿੰਦੀ ,
" ਚਿੱਟਾ ਦਵਾਂ ਕਿ  ਕਾਲਾ ?"
ਮੈਂ ਕਿਹਾ ,
" ਤੂੰ ਰਹਿਣ ਹੀ ਦੇ , ਇਹਨਾਂ ਚਿੱਟੇ ਕਾਲੇ
ਦੋਹਾਂ ਨੇ ਹੀ ਪੰਜਾਬ ਬਰਬਾਦ ਕੀਤਾ ਹੋਇਆ ਏ
ਮੈਂ ਲੱਸੀ ਫਿੱਕੀ ਹੀ ਪੀ ਲੂਂ |" 

No comments:

Post a Comment