ਚੱਲੋ ਪੈਸੇ ਬਚੇ \ ਇੰਦਰਜੀਤ ਕਮਲ - Inderjeet Kamal

Latest

Sunday, 15 February 2015

ਚੱਲੋ ਪੈਸੇ ਬਚੇ \ ਇੰਦਰਜੀਤ ਕਮਲ

ਤੇਜਾ ਤੇ ਕੁਲਵੰਤ ਰਾਤ ਨੂੰ ਦੇਰ ਤੱਕ ਸ਼ਰਾਬ ਪੀਂਦੇ ਰਹੇ ਤੇ ਘਰ ਕਾਫੀ ਲੇਟ ਗਏ |
ਅਗਲੇ ਦਿਨ ਕੁਲਵੰਤ ਤੇਜੇ ਨੂੰ ਪੁੱਛਦਾ , " ਰਾਤੀਂ ਭਰਜਾਈ ਨੇ ਕੁਝ ਕਿਹਾ ਤਾਂ ਨੀਂ ? "
ਤੇਜਾ ਕਹਿੰਦਾ ," ਨਹੀਂ ਨਹੀਂ ਕੁਝ ਖਾਸ ਨਹੀਂ | ਆਹ ਅਗਲੇ ਦੋ ਦੰਦ ਤਾਂ ਮੈਂ ਵੈਸੇ ਵੀ ਡਾਕਟਰ ਤੋਂ ਕਢਵਾਉਣੇ ਸੀ | ਚੱਲੋ ਪੈਸੇ ਬਚੇ !!! "

No comments:

Post a Comment