ਗੋਡੇ \ ਇੰਦਰਜੀਤ ਕਮਲ - Inderjeet Kamal

Latest

Thursday, 19 February 2015

ਗੋਡੇ \ ਇੰਦਰਜੀਤ ਕਮਲ

ਮੈਂ ਫੋਨ ਕਰਕੇ ਪੁੱਛਿਆ ,
" ਕਿੱਥੇ ਹੈਂ ?"
ਕਹਿੰਦਾ ,
ਗੋਡੇ ਖਰੀਦਣ ਆਇਆ ਹਾਂ "
ਮੈਂ ਕਿਹਾ,
" ਕਿਹਦੇ ਵਾਸਤੇ ?"
ਕਹਿੰਦਾ ,
" ਆਪਣੇ ਵਾਸਤੇ "
ਮੈਂ ਕਿਹਾ ,
"ਤੇਰੇ ਗੋਡਿਆਂ ਨੂੰ ਕੀ ਹੋ ਗਿਆ ?"
ਕਹਿੰਦਾ ,
"ਭੂਆ ਕੋਲ ਗਿਆ ਸਾਂ , ਮੇਰੇ ਗੋਡੇ ਉਹਨੂੰ ਬੜੇ ਪਸੰਦ ਆਏ ਉਹ ਉਹਨੇ ਰੱਖ ਲਏ ,
ਹੁਣ ਆਪਣੇ ਵਾਸਤੇ ਨਵੇਂ ਲੈਣ ਆਇਆ ਹਾਂ |"

No comments:

Post a Comment