ਮੇਰੇ ਕੋਲ ਇੱਕ ਮੁੰਡੇ ਨੂੰ ਲੈਕੇ ਆਏ
ਕਹਿੰਦੇ
ਬਹੁਤ ਗੰਦੀਆਂ ਗੰਦੀਆਂ ਗਾਲ੍ਹਾਂ ਦਿੰਦਾ ਏ
ਮੈਂ ਕਾਫੀ ਦੇਰ ਲਗਾ ਕੇ ਬੱਚੇ ਨੂੰ ਸਮਝਾਇਆ ਤੇ ਵਾਪਸ ਭੇਜ ਦਿਤਾ
ਉਹ ਅਗਲੀ ਵਾਰ ਫਿਰ ਆਏ ਤੇ ਕਹਿੰਦੇ
ਜੀ ਇਹ ਸੁਧਰਿਆ ਨਹੀਂ ਹਾਲੇ ਵੀ ਬਹੁਤ ਗੰਦੀਆਂ ਗਾਲ੍ਹਾਂ ਦਿੰਦਾ ਏ
ਮੁੰਡਾ ਝੱਟ ਬੋਲਿਆ
ਨਹੀਂ ਅੰਕਲ ਜੀ ਇਹ ਝੂਠ ਬੋਲਦੇ ਨੇ
ਹੁਣ ਤਾਂ ਮੈਂ ਚੁਣ ਚੁਣ ਕੇ ਚੰਗੀਆਂ ਚੰਗੀਆ ਦਿੰਦਾ ਹਾਂ#KamalDiKalam

No comments:
Post a Comment