ਮੇਰਾ ਬੇਟਾ ਕਪਿਲ ਸ਼ਰਮਾ ਕਹਿੰਦਾ
ਪਾਪਾ ਥੋੜੇ ਜਿਹੇ ਪੈਸੇ ਦਿਓ
ਕਾਪੀ ਲਿਆਉਣੀ ਏ
ਮੈਂ ਜੇਬਾਂ ਚ ਹੱਥ ਮਾਰਿਆ
ਪਰਸ ਖੋਲ੍ਹਿਆ
ਫਿਰ ਕਿਹਾ
ਪੁੱਤ ਖੁੱਲ੍ਹੇ ਪੈਸੇ ਤਾਂ ਹੈ ਨਹੀਂ
ਕਹਿੰਦਾ
ਕੋਈ ਨਹੀਂ ਭੀੜੇ ਹੀ ਦੇ ਦਿਓ
ਮੈਂ ਔਖਾ ਸੌਖਾ ਗੁਜ਼ਾਰਾ ਕਰਲੂੰ #KamalDiKalam
मेरा बेटा कपिल शर्मा कहने लगा ," पापा थोड़े से पैसे दो मैंने कापी लेनी है |"
ਪਾਪਾ ਥੋੜੇ ਜਿਹੇ ਪੈਸੇ ਦਿਓ
ਕਾਪੀ ਲਿਆਉਣੀ ਏ
ਮੈਂ ਜੇਬਾਂ ਚ ਹੱਥ ਮਾਰਿਆ
ਪਰਸ ਖੋਲ੍ਹਿਆ
ਫਿਰ ਕਿਹਾ
ਪੁੱਤ ਖੁੱਲ੍ਹੇ ਪੈਸੇ ਤਾਂ ਹੈ ਨਹੀਂ
ਕਹਿੰਦਾ
ਕੋਈ ਨਹੀਂ ਭੀੜੇ ਹੀ ਦੇ ਦਿਓ
ਮੈਂ ਔਖਾ ਸੌਖਾ ਗੁਜ਼ਾਰਾ ਕਰਲੂੰ #KamalDiKalam
No comments:
Post a Comment