ਕਈ ਵਾਰ ਭਾਸ਼ਾ ਦੇ ਬਦਲਾਵ ਨਾਲ ਵੀ ਪੰਗਾ ਪੈ ਜਾਂਦਾ ਹੈ | ਮੇਰੇ ਕੋਲ ਡੇਰਾਬੱਸੀ ਤੋਂ ਇੱਕ ਬੰਦਾ ਦਵਾਈ ਲੈਣ , ਉਹਦਾ ਨਾਂ ਜੁਗਾਦ ਸਿੰਘ ਸੀ | ਉਹਨੇ ਮੇਰੇ ਨਾਲ ਕੋਈ ਹੋਰ ਵੀ ਗੱਲ ਕਰਨੀ ਸੀ , ਇਸ ਕਰਕੇ ਉਹ ਮੈਨੂੰ ਆਪਣਾ ਮੋਬਾਇਲ ਨੰਬਰ ਦੇ ਗਿਆ, ਜੋ ਮੈਂ ' ਜੁਗਾਦ ਡੇਰਾਬੱਸੀ ' ਦੇ ਨਾਂ ਤੇ ਸੇਵ ਕਰ ਲਿਆ |
ਇੱਕ ਦਿਨ ਸਵੇਰੇ ਸਵੇਰ ਮੈਂ ਨਹਾ ਰਿਹਾ ਸਾਂ ਕਿ ਫੋਨ ਆ ਗਿਆ , ਮੇਰਾ ਬੇਟਾ ਬਾਥਰੂਮ ਦੇ ਦਰਵਾਜੇ ਕੋਲ ਆਕੇ ਕਹਿੰਦਾ ," ਪਾਪਾ ਡੇਰਾਬੱਸੀ ਤੋਂ ਕਿਸੇ ਜੁਗਾੜ ਦਾ ਫੋਨ ਆ ਰਿਹਾ ਏ |"
ਮੇਰਾ ਹਾਸਾ ਬੰਦ ਨਾ ਹੋਵੇ | ਮੈਂ ਕਿਹਾ, " ਉਹਨੂੰ ਕਹਿ ਥੋੜੀ ਦੇਰ ਬਾਦ ਕਰੇ |"

No comments:
Post a Comment