ਚੱਲ ਝੂਠੀ ਜਿਹੀ !!!! \ ਇੰਦਰਜੀਤ ਕਮਲ - Inderjeet Kamal

Latest

Saturday, 14 February 2015

ਚੱਲ ਝੂਠੀ ਜਿਹੀ !!!! \ ਇੰਦਰਜੀਤ ਕਮਲ

ਤੇਜਾ ਥੱਲੇ ਵਾਲੀ ਸੀਟ ਤੇ ਲੰਮਾਂ ਪਿਆ ਆਰਾਮ ਨਾਲ ਰੇਲ ਗੱਡੀ ਚ ਸਫਰ ਕਰ ਰਿਹਾ ਸੀ | ਉੱਪਰ ਵਾਲੀ ਸੀਟ ਤੇ ਇੱਕ ਔਰਤ ਆਪਣੇ ਛੋਟੇ ਜਿਹੇ ਬੱਚੇ ਨਾਲ ਲੰਮੀ ਪਈ ਹੋਈ ਸੀ | ਛੋਟੇ ਬੱਚੇ ਨੇ ਅਚਾਨਕ ਪੇਸ਼ਾਬ ਕਰ ਦਿਤਾ ਤੇ ਉਹ ਤੇਜੇ ਦੇ ਮੁੰਹ ਤੇ ਆ ਕੇ ਪਿਆ | ਤੇਜਾ ਗੁੱਸੇ ਚ ਇੱਕ ਦੰਮ ਉੱਠਿਆ ਤੇ ਕਹਿੰਦਾ ," ਬੀ ਬੀ ਬੀ ਬੀ ਬੀਬੀ ਆਹ ਕੀ ਡ ਡ ਡ ਡ ਡ ਡ ਡ ਡਰਾਮਾਂ ਏ , ਬ ਬ ਬ ਬ ਬੱਚੇ ਨੂੰ ਪੇਸ਼ਾਬ ਕ ਕ ਕ ਕ ਕਰਕੇ ਨਹੀਂ ਸਵਾ ਸਕਦੀ ! ਸਾਰਾ ਕੰਮ ਖ ਖ ਖ ਖ ਖਰਾਬ ਕਰਤਾ |"
ਬੀਬੀ ਕਹਿੰਦੀ ," ਨਹੀਂ ਭਾਈ ਸਾਹਿਬ , ਗਲਾਸ ਚ ਪਾਣੀ ਰੱਖਿਆ ਸੀ , ਉਹ ਡੁੱਲ੍ਹ ਗਿਆ ਏ |"
ਤੇਜਾ ਕਹਿੰਦਾ ," ਚ ਚ ਚ ਚੱਲ ਚੱਲ , ਜਿਆਦਾ ਬਕਵਾਸ ਨਾ ਕਰ , ਤੂੰ ਕੀ ਸ ਸ ਸ ਸ ਸਮਝਦੀ ਏਂ , ਮੈਨੂੰ ਪੇਸ਼ਾਬ ਤੇ ਪਾਣੀ ਦੇ ਸਵਾਦ ਦਾ ਫਰਕ ਨਹੀਂ ਪਤਾ !! ਝੂਠੀ ਜਿਹੀ !!!!"

No comments:

Post a Comment