ਵਿਆਹ ਤੋਂ ਪਹਿਲਾਂ ਤੇਜੇ ਦੀ ਵਹੁਟੀ ਕਹਿੰਦੀ , " ਏ ਜੀ , ਵਿਆਹ ਤੋਂ ਬਾਦ ਆਪਾਂ ਥੋੜੇ ਦਿਨ ਕਸੇ ਠੰਡੀ ਜਿਹੀ ਥਾਂ ਤੇ ਰਹਿ ਕੇ ਆਵਾਂਗੇ |"
ਤੇਜਾ ਕਹਿੰਦਾ ," ਚੀ ਚੀ ਚੀ ਚੀ ਚਿੰਤਾ ਨਾ ਕਰ ! ਮੇਰਾ ਇੱਕ ਦੋਸਤ ਹੈਗਾ ਏ , ਮੈਂ ਉਹਨੂੰ ਕਹਿਦੂੰਗਾ ਉਹ ਇੰਤਜ਼ਾਮ ਕ ਕ ਕ ਕ ਕ ਕਰਦੂ |"
ਤੇਜੇ ਦੀ ਵਹੁਟੀ ਕਹਿੰਦੀ ," ਅੱਛਾ ਕਿਹੜੇ ਸ਼ਹਿਰ ਜਾਵਾਂਗੇ ? "
ਤੇਜਾ ਕਹਿੰਦਾ , " ਜ ਜ ਜ ਜਾਣਾ ਕਿੱਥੇ ਆ , ਇ ਇ ਇ ਇੱਥੇ ਹੀ ਸ਼ਹਿਰ ਚ ਉਹਦਾ ਬਰਫ਼ਖਾਨਾ ਹੈਗਾ ਏ , ਉਹਨੂੰ ਕਹੂੰਗਾ ਚ ਚ ਚ ਚਾਰ ਕੁ ਦਿਨ ਉਹਦੇ ਅੰਦਰ ਸਾਡੇ ਮੰਜੇ ਦਾ ਇੰਤਜ਼ਾਮ ਕਰਦੇ |"

No comments:
Post a Comment